ਦਿਲਾਸੇ ਦਿੰਦੇ ਨੇ ਲੋਕ ਕੇ ਇੱਦਾ... ਰੌਇਆ ਨਾ ਕਰੋ...ਉਹਨਾ ਨੂੰ ਕਿੱਦਾਂ ਸਮਝਾਈਏ ਕਿ...ਕੁਝ ਦਰਦ ਸਹਿਣ ਨਹੀ ਹੁੰਦੇ...!!! ਅਸੀ ਤੇਰੇ ਲਈ ਇੱਦਾ ਨਹੀ ਰੌਂਦੇ...ਜੇ ਸਾਡੀ ਜਿੰਦਗੀ ਵਿੱਚ ਤੇਰੇ ਬਿਨਾ ਕੋਈ ਹੋਰ ਹੁੰਦਾ...!! .!! ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ....!!! #वक़्त http://punjabi-status-for-girls19494.pages10.com/New-Step-by-Step-Map-For-Punjabi-Status-for-Girls-30888148